/usr/share/help/pa/gnome-help/gs-switch-tasks.page is in gnome-getting-started-docs-pa 3.18.2-1ubuntu1.
This file is owned by root:root, with mode 0o644.
The actual contents of the file can be viewed below.
1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 76 77 78 79 80 81 82 83 84 85 86 87 88 89 90 91 92 93 94 95 96 97 98 99 100 101 102 103 104 105 106 107 108 109 110 111 112 113 114 115 116 117 118 119 120 121 122 123 124 125 126 127 128 129 130 131 132 | <?xml version="1.0" encoding="utf-8"?>
<page xmlns="http://projectmallard.org/1.0/" xmlns:if="http://projectmallard.org/if/1.0/" xmlns:ui="http://projectmallard.org/experimental/ui/" xmlns:its="http://www.w3.org/2005/11/its" type="topic" style="ui" id="gs-switch-tasks" version="1.0 if/1.0" xml:lang="pa">
<info>
<include xmlns="http://www.w3.org/2001/XInclude" href="gs-legal.xml"/>
<credit type="author">
<name>ਜੈਕਬ ਸਟਿਈਨੇਰ</name>
</credit>
<credit type="author">
<name>ਪੇਟਰ ਕੋਵਰ</name>
</credit>
<link type="guide" xref="getting-started" group="videos"/>
<link type="seealso" xref="shell-windows-switching"/>
<link type="next" xref="gs-respond-messages"/>
</info>
<ui:overlay width="812" height="452">
<media type="video" its:translate="no" src="figures/gnome-task-switching.webm" width="700" height="394">
<ui:thumb type="image" mime="image/svg" src="gs-thumb-task-switching.svg"/>
<tt:tt xmlns:tt="http://www.w3.org/ns/ttml" its:translate="yes">
<tt:body>
<tt:div begin="1s" end="5s">
<tt:p>ਟਾਸਕ ਸਵਿੱਚ ਕਰਨੇ</tt:p>
</tt:div>
<if:if test="!platform:gnome-classic">
<tt:div begin="5s" end="8s">
<tt:p>ਆਪਣੇ ਮਾਊਂਸ ਪੁਆਇੰਟਰ ਨੂੰ ਸਕਰੀਨ ਦੇ ਉੱਤੇ ਖੱਬੇ ਕੋਨੇ ਉੱਤੇ <gui>ਸਰਗਰਮੀ</gui> ਉੱਤੇ ਲੈ ਕੇ ਜਾਉ।</tt:p>
</tt:div>
</if:if>
<tt:div begin="9s" end="12s">
<tt:p>ਕਿਸੇ ਟਾਸਕ ਉੱਤੇ ਜਾਣ ਲਈ ਉਸ ਵਿੰਡੋ ਉੱਤੇ ਕਲਿੱਕ ਕਰੋ।</tt:p>
</tt:div>
<tt:div begin="12s" end="14s">
<tt:p>ਕਿਸੇ ਵਿੰਡੋ ਨੂੰ ਸਕਰੀਨ ਦੇ ਖੱਬੇ ਹਿੱਸੇ ਉੱਤੇ ਵੱਧ ਤੋਂ ਵੱਧ ਕਰਨ ਲਈ, ਵਿੰਡੋ ਨੂੰ ਟਾਈਟਲ-ਬਾਰ ਤੋਂ ਫੜੋ ਅਤੇ ਖੱਬੇ ਪਾਸੇ ਖਿੱਚੋ।</tt:p>
</tt:div>
<tt:div begin="14s" end="16s">
<tt:p>ਜਦੋਂ ਸਕਰੀਨ ਦਾ ਅੱਧ ਉਭਾਰਿਆ ਜਾਵੇ ਤਾਂ ਵਿੰਡੋ ਨੂੰ ਛੱਡ ਦਿਉ</tt:p>
</tt:div>
<tt:div begin="16s" end="18">
<tt:p>ਕਿਸੇ ਵਿੰਡੋ ਨੂੰ ਸਕਰੀਨ ਦੇ ਸੱਜੇ ਹਿੱਸੇ ਉੱਤੇ ਵੱਧ ਤੋਂ ਵੱਧ ਕਰਨ ਲਈ, ਵਿੰਡੋ ਨੂੰ ਟਾਈਟਲ-ਬਾਰ ਤੋਂ ਫੜੋ ਅਤੇ ਸੱਜੇ ਪਾਸੇ ਖਿੱਚੋ।</tt:p>
</tt:div>
<tt:div begin="18s" end="20s">
<tt:p>ਜਦੋਂ ਸਕਰੀਨ ਦਾ ਅੱਧ ਉਭਾਰਿਆ ਜਾਵੇ ਤਾਂ ਵਿੰਡੋ ਨੂੰ ਛੱਡ ਦਿਉ</tt:p>
</tt:div>
<tt:div begin="23s" end="27s">
<tt:p><gui>ਵਿੰਡੋ ਸਵਿੱਚਰ</gui> ਵੇਖਾਉਣ ਲਈ <keyseq> <key href="help:gnome-help/keyboard-key-super">ਸੁਪਰ</key> <key>ਟੈਬ</key></keyseq> ਦੱਬੋ।</tt:p>
</tt:div>
<tt:div begin="27s" end="29s">
<tt:p>ਅਗਲੀ ਉਭਾਰੀ ਵਿੰਡੋ ਨੂੰ ਚੁਣਨ ਲਈ <key href="help:gnome-help/keyboard-key-super">ਸੁਪਰ</key> ਸਵਿੱਚ ਛੱਡੋ।</tt:p>
</tt:div>
<tt:div begin="29s" end="32s">
<tt:p>ਖੁੱਲ੍ਹੀਆਂ ਵਿੰਡੋਜ਼ ਦੀ ਸੂਚੀ ਵਿੱਚ ਲਗਾਤਾਰ ਜਾਰੀ ਰੱਖਣ ਲਈ, <key href="help:gnome-help/keyboard-key-super">Super</key> ਨੂੰ ਛੱਡੋ ਨਾ, ਫੜੀ ਰੱਖੋ ਤੇ <key> Tab</key> ਦੱਬੋ।</tt:p>
</tt:div>
<tt:div begin="35s" end="37s">
<tt:p><key href="help:gnome-help/keyboard-key-super">Super</key> ਸਵਿੱਚ ਨੂੰ<gui>ਸਰਗਰਮੀ ਝਲਕ</gui> ਵੇਖਾਉਣ ਲਈ ਦੱਬੋ।</tt:p>
</tt:div>
<tt:div begin="37s" end="40s">
<tt:p>ਐਪਲੀਕੇਸ਼ਨ ਦਾ ਨਾਂ ਲਿਖਣਾ ਸ਼ੁਰੂ ਕਰੋ, ਜਿਸ ਲਈ ਤੁਸੀਂ ਬਦਲਣਾ ਚਾਹੁੰਦੇ ਹੋ।</tt:p>
</tt:div>
<tt:div begin="40s" end="43s">
<tt:p>ਜਦੋਂ ਐਪਲੀਕੇਸ਼ਨ ਪਹਿਲੇ ਨਤੀਜੇ ਵਜੋਂ ਵੇਖਾਈ ਦਿੰਦੀ ਹੈ ਤਾਂ ਉਸ ਉੱਤੇ ਜਾਣ ਲਈ <key>ਐਂਟਰ</key> ਦੱਬੋ।</tt:p>
</tt:div>
</tt:body>
</tt:tt>
</media>
</ui:overlay>
<if:choose>
<if:when test="!platform:gnome-classic">
<steps>
<item>
<gui>ਸਰਗਰਮੀ ਝਲਕ</gui> ਵੇਖਣ ਲਈ ਆਪਣੇ ਮਾਊਂਸ ਪੁਆਇੰਟਰ ਨੂੰ ਸਕਰੀਨ ਦੇ ਉੱਤੇ ਖੱਬੇ ਕੋਨੇ ਉੱਤੇ <gui>ਸਰਗਰਮੀ</gui> ਉੱਤੇ ਲੈ ਕੇ ਜਾਉ, ਜਿੱਥੇ ਤੁਸੀਂ ਉਸ ਸਮੇਂ ਚੱਲ ਰਹੀਆਂ ਟਾਸਕ ਨੂੰ ਛੋਟੀਆਂ ਵਿੰਡੋ ਦੇ ਰੂਪ ਵਿੱਚ ਵੇਖ ਸਕਦੇ ਹੋ।
</item>
<item>
ਕਿਸੇ ਟਾਸਕ ਉੱਤੇ ਜਾਣ ਲਈ ਉਸ ਵਿੰਡੋ ਉੱਤੇ ਕਲਿੱਕ ਕਰੋ।
</item>
</steps>
</if:when>
<if:when test="platform:gnome-classic">
<steps>
<item>
ਤੁਸੀਂ ਸਕਰੀਨ ਦੇ ਹੇਠਾਂ ਤੋਂ <gui>ਵਿੰਡੋ ਸੂਚੀ</gui> ਦੀ ਵਰਤੋਂ ਕਰਕੇ ਕੰਮਾਂ ਵਿੱਚ ਤਬਦੀਲੀ ਵੀ ਕਰ ਸਕਦੇ ਹੋ। ਖੁੱਲ੍ਹੇ ਕੰਮ <gui>ਵਿੰਡੋ ਸੂਚੀ</gui> ਵਿੱਚ ਬਟਨ ਦੇ ਰੂਪ ਵਿੱਚ ਵਿਖਾਈ ਦਿੰਦੇ ਹਨ।
</item>
<item>
ਕਿਸੇ ਟਾਸਕ ਉੱਤੇ ਜਾਣ ਲਈ <gui>ਵਿੰਡੋ ਸੂਚੀ</gui> ਵਿੱਚ ਬਟਨ ਕਲਿੱਕ ਕਰੋ।
</item>
</steps>
</if:when>
</if:choose>
<steps>
<item>
ਕਿਸੇ ਵਿੰਡੋ ਨੂੰ ਸਕਰੀਨ ਦੇ ਹਿੱਸੇ ਉੱਤੇ ਵੱਧ ਤੋਂ ਵੱਧ ਕਰਨ ਲਈ, ਵਿੰਡੋ ਨੂੰ ਟਾਈਟਲ-ਬਾਰ ਤੋਂ ਫੜੋ ਅਤੇ ਖੱਬੇ ਪਾਸੇ ਜਾਂ ਸੱਜੇ ਖਿੱਚੋ।
</item>
<item>
ਜਦੋਂ ਅੱਧੀ ਸਕਰੀਨ ਉਭਾਰੀ ਜਾਵੇ ਤਾਂ ਵਿੰਡੋ ਨੂੰ ਸਕਰੀਨ ਦੇ ਚੁਣੇ ਪਾਸ ਵਿੱਚ ਵੱਧ ਤੋਂ ਵੱਧ ਫੈਲਣ ਲਈ ਛੱਡ ਦਿਉ।
</item>
<item>
ਦੋ ਵਿੰਡੋ ਨੂੰ ਨਾਲ-ਨਾਲ ਵੱਧ ਤੋਂ ਵੱਧ ਕਰਨ ਲਈ, ਦੂਜੀ ਵਿੰਡੋ ਦੇ ਟਾਈਟਲ-ਪੱਟੀ ਨੂੰ ਫੜੋ ਅਤੇ ਇਸ ਨੂੰ ਸਕਰੀਨ ਦੇ ਉਲਟ ਦੂਜੇ ਪਾਸੇ ਖਿੱਚ ਦਿਉ।
</item>
<item>
ਜਦੋਂ ਅੱਧੀ ਸਕਰੀਨ ਉਭਾਰੀ ਜਾਵੇ ਤਾਂ ਵਿੰਡੋ ਨੂੰ ਸਕਰੀਨ ਦੇ ਉਲਟ ਪਾਸਿਆਂ ਵਿੱਚ ਵੱਧ ਤੋਂ ਵੱਧ ਫੈਲਣ ਲਈ ਛੱਡ ਦਿਉ।
</item>
</steps>
<steps>
<item>
<gui>ਵਿੰਡੋ ਸਵਿੱਚਰ</gui> ਵੇਖਾਉਣ ਲਈ <keyseq><key href="help:gnome-help/keyboard-key-super">ਸੁਪਰ</key> <key>ਟੈਬ</key></keyseq> ਦੱਬੋ, ਜਿਸ ਵਿੱਚ ਮੌਜੂਦਾ ਵਿੰਡੋ ਖੁੱਲ੍ਹੀਆਂ ਹਨ।
</item>
<item>
<gui>ਵਿੰਡੋ ਸਵਿੱਚਰ</gui> ਵਿੱਚ ਅਗਲੀ ਉਭਾਰੀ ਵਿੰਡੋ ਨੂੰ ਚੁਣਨ ਲਈ <key href="help:gnome-help/keyboard-key-super">ਸੁਪਰ</key> ਸਵਿੱਚ ਛੱਡੋ।
</item>
<item>
ਖੁੱਲ੍ਹੀਆਂ ਵਿੰਡੋਜ਼ ਦੀ ਸੂਚੀ ਵਿੱਚ ਲਗਾਤਾਰ ਜਾਰੀ ਰੱਖਣ ਲਈ, <key href="help:gnome-help/keyboard-key-super">Super</key> ਨੂੰ ਛੱਡੋ ਨਾ, ਫੜੀ ਰੱਖੋ ਤੇ <key> Tab</key> ਦੱਬੋ।
</item>
</steps>
<steps>
<item>
<key href="help:gnome-help/keyboard-key-super">Super</key> ਸਵਿੱਚ ਨੂੰ<gui>ਸਰਗਰਮੀ ਝਲਕ</gui> ਵੇਖਾਉਣ ਲਈ ਦੱਬੋ।
</item>
<item>
ਬੱਸ ਐਪਲੀਕੇਸ਼ਨ ਦਾ ਨਾਂ ਲਿਖਣਾ ਸ਼ੁਰੂ ਕਰੋ, ਜਿਸ ਲਈ ਤੁਸੀਂ ਬਦਲਣਾ ਚਾਹੁੰਦੇ ਹੋ। ਤੁਹਾਡੇ ਲਿਖਣ ਨਾਲ ਮਿਲਦੀਆਂ ਐਪਲੀਕੇਸ਼ਨ ਵੇਖਾਈ ਦੇਣੀਆਂ ਸ਼ੁਰੂ ਹੋ ਜਾਣਗੀਆਂ।
</item>
<item>
ਐਪਲੀਕੇਸ਼ਨ, ਜੋ ਤੁਸੀਂ ਬਦਲਣਾ ਚਾਹੁੰਦੇ ਹੋ, ਪਹਿਲੇ ਨਤੀਜੇ ਵਜੋਂ ਵੇਖਾਈ ਦਿੰਦੀ ਹੈ ਤਾਂ ਉਸ ਉੱਤੇ ਜਾਣ ਲਈ <key>ਐਂਟਰ</key> ਦੱਬੋ।
</item>
</steps>
</page>