/usr/share/help/pa/gnome-help/gs-use-system-search.page is in gnome-getting-started-docs 3.22.0-1.
This file is owned by root:root, with mode 0o644.
The actual contents of the file can be viewed below.
1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 | <?xml version="1.0" encoding="utf-8"?>
<page xmlns="http://projectmallard.org/1.0/" xmlns:ui="http://projectmallard.org/experimental/ui/" xmlns:its="http://www.w3.org/2005/11/its" type="topic" style="ui" id="gs-use-system-search" xml:lang="pa">
<info>
<include xmlns="http://www.w3.org/2001/XInclude" href="gs-legal.xml"/>
<credit type="author">
<name>ਜੈਕਬ ਸਟਿਈਨੇਰ</name>
</credit>
<credit type="author">
<name>ਪੇਟਰ ਕੋਵਰ</name>
</credit>
<link type="guide" xref="getting-started" group="tasks"/>
<link type="seealso" xref="shell-apps-open"/>
<link type="next" xref="gs-get-online"/>
</info>
<media its:translate="no" type="image" mime="image/svg" src="gs-search1.svg" width="100%"/>
<steps>
<item>
<key href="help:gnome-help/keyboard-key-super">ਸੁਪਰ</key> ਸਵਿੱਚ ਦੀ ਵਰਤੋਂ ਕਰਕੇ <gui>ਸਰਗਰਮੀ ਸਾਰ</gui> ਨੂੰ ਖੋਲ੍ਹੋ। ਲੱਭਣ ਲਈ ਲਿਖਣਾ ਸ਼ੁਰੂ ਕਰੋ।
ਤੁਹਾਡੀ ਵਲੋਂ ਲਿਖੇ ਗਏ ਦੇ ਨਾਲ ਮਿਲਦੇ ਨਤੀਜੇ ਤੁਹਾਡੇ ਲਿਖੇ ਸਾਰ ਹੀ ਵਿਖਾਏ ਦੇਣਗੇ। ਪਹਿਲਾਂ ਨਤੀਜਾ ਹਮੇਸ਼ਾ ਉਭਾਰਿਆ ਜਾਂਦਾ ਹੈ ਤੇ ਹਮੇਸ਼ਾ ਸਭ ਤੋਂ ਉੱਤੇ ਵਿਖਾਇਆ ਹੁੰਦਾ ਹੈ।
ਪਹਿਲੇ ਉਭਾਰੇ ਨਤੀਜੇ ਉੱਤੇ ਜਾਣ ਲਈ <key>Enter</key> ਦੱਬੋ।
</item>
</steps>
<media its:translate="no" type="image" mime="image/svg" src="gs-search2.svg" width="100%"/>
<steps style="continues">
<item>
ਖੋਜ ਨਤੀਜਿਆਂ ਵਿੱਚ, ਜੋ ਆਈਟਮਾਂ ਆ ਸਕਦੀਆਂ ਹਨ, ਉਹ ਹਨ:
<list>
<item>
ਮਿਲਦੀਆਂ ਐਪਲੀਕੇਸ਼ਨ ਨੂੰ ਖੋਜ ਨਤੀਜਿਆਂ ਦੇ ਉੱਤੇ ਵੇਖਾਇਆ ਜਾਂਦਾ ਹੈ,
</item>
<item>
ਮਿਲਦੀ ਸੈਟਿੰਗ,
</item>
<item>
ਮਿਲਦੇ ਸੰਪਰਕ, ਅਤੇ
</item>
<item>
ਮਿਲਦੇ ਡੌਕੂਮੈਂਟ,
</item>
</list>
</item>
<item>
ਖੋਜ ਨਤੀਜਿਆਂ ਵਿੱਚ, ਆਈਟਮ ਉੱਤੇ ਜਾਣ ਲਈ ਉਸ ਉੱਤੇ ਕਲਿੱਕ ਕਰੋ।
ਬਦਲਵੇਂ ਰੂਪ ਵਿੱਚ ਆਈਟਮ ਨੂੰ ਤੀਰ ਸਵਿੱਚਾਂ ਨਾਲ ਉਭਾਰੋ ਤੇ <key>ਐਂਟਰ</key> ਦੱਬੋ।
</item>
</steps>
ਸਿਸਟਮ ਖੋਜ ਵਿੱਚ ਵੱਖ-ਵੱਖ ਐਪਲੀਕੇਸ਼ਨ ਤੋਂ ਇਕੱਤਰ ਕੀਤੇ ਨਤੀਜੇ ਹੁੰਦੇ ਹਨ। ਖੋਜ ਨਤੀਜਿਆਂ ਦੇ ਖੱਬੇ-ਹੱਥ ਤੋਂ, ਤੁਸੀਂ ਐਪਲੀਕੇਸ਼ਨ ਦੇ ਆਈਕਾਨ ਵੇਖ ਸਕਦੇ ਹੋ, ਜੋ ਕਿ ਖੋਜ ਨਤੀਜੇ ਦਿੰਦੇ ਹਨ। ਆਈਕਾਨਾਂ ਵਿੱਚੋਂ ਕਿਸੇ ਇੱਕ ਉੱਤੇ ਕਲਿੱਕ ਕਰਨ ਨਾਲ ਉਸ ਆਈਕਾਨ ਦੇ ਨਾਲ ਸੰਬੰਧਿਤ ਐਪਲੀਕੇਸ਼ਨ ਦੇ ਵਿੱਚੋਂ ਖੋਜ ਮੁੜ ਸ਼ੁਰੂ ਹੁੰਦੀ ਹੈ। ਕਿਉਂਕਿ <gui>ਸਰਗਰਮੀ ਸਾਰ</gui> ਵਿੱਚ ਸਭ ਤੋਂ ਵਧੀਆ ਨਤੀਜੇ ਹੀ ਵਿਖਾਏ ਜਾਂਦੇ ਹਨ, ਇਸਰਕੇ ਐਪਲੀਕੇਸ਼ਨ ਦੇ ਵਿੱਚੋਂ ਖੋਜ ਕਰਨ ਨਾਲ ਤੁਹਾਨੂੰ ਵਧੀਆ ਖੋਜ ਨਤੀਜੇ ਮਿਲ ਸਕਦੇ ਹਨ।
<media its:translate="no" type="image" mime="image/svg" src="gs-search-settings.svg" width="100%"/>
<note style="important">
ਗਨੋਮ ਤੁਹਾਨੂੰ <gui>ਸਰਗਰਮੀ ਝਲਕ</gui> ਵਿੱਚ ਖੋਜ ਨਤੀਜਿਆਂ ਨੂੰ ਵੇਖਾਉਣ ਲਈ ਆਪਣੀ ਪਸੰਦ ਮੁਤਾਬਕ ਬਦਲਣ ਲਈ ਸਹਾਇਕ ਹੈ। ਉਦਾਹਰਨ ਲਈ, ਤੁਸੀਂ ਚੋਣ ਕਰ ਸਕਦੇ ਹੋ ਕਿ ਵੈੱਬਸਾਈਟ, ਫੋਟੋ ਜਾਂ ਸੰਗੀਤ ਨਤੀਜੇ ਵੇਖਾਏ ਜਾਣ ਕਿ ਨਾ।
</note>
<steps>
<item>
Click the <gui xref="shell-introduction#yourname">system menu</gui>
on the right side of the top bar.
</item>
<item>
Click the settings button at the bottom left of the menu.
</item>
<item>
Click the <gui>Search</gui> panel.
</item>
<item>
ਖੋਜ ਟਿਕਾਣਿਆਂ ਦੀ ਸੂਚੀ ਵਿੱਚ, ਉਹਨਾਂ ਖੋਜ ਟਿਕਾਣਿਆਂ ਜਿੰਨ੍ਹਾਂ ਲਈ ਤੁਸੀਂ ਖੋਜ ਚਾਲੂ ਜਾਂ ਬੰਦ ਕਰਨਾ ਚਾਹੁੰਦੇ ਹੋ ਦੇ ਅੱਗੇ ਦਿੱਤੀ <gui>ਚਾਲੂ/ਬੰਦ</gui> ਸਵਿੱਚ ਉੱਤੇ ਕਲਿੱਕ ਕਰੋ।
</item>
</steps>
</page>